ਆਈ. ਟੀ. ਬੀ. ਪੀ. ਹੌਲਦਾਰ ਦਲਜੀਤ ਸਿੰਘ ਨਮਿੱਤ ਅੰਤਿਮ ਅਰਦਾਸ 15 ਨੂੰ

ਆਈ. ਟੀ. ਬੀ. ਪੀ. ਹੌਲਦਾਰ ਦਲਜੀਤ ਸਿੰਘ ਨਮਿੱਤ ਅੰਤਿਮ ਅਰਦਾਸ 15 ਨੂੰ

ਜਾਂਗਪੁਰ, 13 ਦਸੰਬਰ,2019: ਬੀਤੀ 4 ਦਸੰਬਰ ਨੂੰ ਛੱਤੀਸਗੜ• ਵਿਖੇ ਡਿਊਟੀ ਦੌਰਾਨ ਹਾਦਸੇ ਦੌਰਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਵਾਲੇ ਭਾਰਤੀ ਤਿੱਬਤ ਸੀਮਾ ਪੁਲਿਸ (ਆਈ. ਟੀ. ਬੀ. ਪੀ.) ਦੇ ਹੌਲਦਾਰ ਸਵਰਗੀ ਦਲਜੀਤ ਸਿੰਘ ਨਮਿੱਤ ਅੰਤਿਮ ਅਰਦਾਸ ਮਿਤੀ 15 ਦਸੰਬਰ, 2019  ਦਿਨ ਐਤਵਾਰ ਨੂੰ ਉਨ•ਾਂ ਦੇ ਜੱਦੀ ਪਿੰਡ ਜਾਂਗਪੁਰ (ਨੇੜੇ ਮੁੱਲ•ਾਂਪੁਰ) ਵਿਖੇ ਹੋਵੇਗੀ।
ਇਸ ਸੰਬੰਧੀ ਦਲਜੀਤ ਸਿੰਘ ਦੇ ਮਾਸੀ ਦੇ ਪੁੱਤਰ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਵਿਧਾਇਕ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਜੀਤ ਸਿੰਘ ਨਮਿੱਤ ਪਾਠ ਦਾ ਭੋਗ ਗੁਰਦੁਆਰਾ ਸੰਤਪੁਰਾ ਸਾਹਿਬ, ਰੁੜਕਾ ਸੜਕ, ਪਿੰਡ ਜਾਂਗਪੁਰ ਵਿਖੇ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਪਾਇਆ ਜਾਵੇਗਾ।

All Time Favorite

Categories

About Author

Anupreet Kaur

Anupreet Kaur

She's an explorer and highly passionate about writing, painting and traveling. She is dynamic and a natural leader who believes in excellent communication, fearless journalism to pen down her words with the same approach.