Punjabi Samachar

ਪੰਜਾਬ ਸਿਵਲ ਸਰਵਸਿਜ ਐਸੋਸੀਏ±ਨ ਦੇ ਸੱਦੇ ਤ ੇਅੱਜ ਜਿਲ੍ਹੇ ਹੁ±ਿਆਰਪੁਰ ਦੇ ਸਮੂਹ ਪੀ.ਸੀ.ਐੈਸ. ਅਫਸਰਾਂ ਵੱਲੋਂ ਕਾਲੇ ਬਿੱਲ ੇਲਗਾ ਕੇ ਕਮਲਛੋੜ ਹੜਤਾਲ ਕੀਤੀ ਗਈ।  

ਪੀ.ਸੀ.ਐਸ. ਐਸੋਸੀਏ±ਨ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਪੀ.ਸੀ.ਐਸ. ਅਫਸਰਾਂ ਨਾਲ ਹੋ ਰਹੀ ਬਦਸਲੂਕੀ ਦਾ ਸਰਕਾਰ ਵੱਲੋਂ ਕੋਈ ਐਕ±ਨ ਨਾ ਲਏ ਜਾਣ ਕਾਰਨ ਅਧਿਕਾਰੀਆਂ ਵਿੱਚ ਰੋ± ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੀ.ਸੀ.ਐਸ. ਐਸੋਸੀਏ±ਨ ਦੇ ਬਲਾਰੇ ਨੇ ਦੱਸਿਆ ਕਿ ਧੁਰੀ, ਨਿਹਾਲ ਸਿੰਘ ਵਾਲਾ, ਮੋਗਾ, ਲੁਧਿਆਣਾ ਅਤੇ ਜੀਰਾ ਵਿਖੇ ਵੱਖ_ਵੱਖ ਸਮੇਂ ਹੋਈਆਂ ਘਟਨਾਵਾਂ ਦਾ ਸਰਕਾਰ ਵੱਲੋਂ ਕੋਈ ਵੀ ਐਕ±ਨ ਨਹੀਂ ਲਿਆ ਗਿਆ ਹੈ। ਜਿਸ ਕਾਰਨ ਪੀ.ਸੀ.ਐਸ. ਅਧਿਕਾਰੀਆਂ ਵਲੱੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਵਾਲੀਆਂ ਵੱਖ ਵੱਖ ਸੇਵਾਵਾਂ ਵਿੱਚ ਕਾਫੀ ਮੁ±ਕਿਲਾਂ ਪੇ± ਆ ਰਹੀਆਂ ਹਨ ਜਿਸ ਕਾਰਨ ਉਹਨਾ ਵਿੱਚ ਕਾਫੀ ਰੋਸ ਹੈ।
ਇਸ ਤੋਂ ਇਲਾਵਾ ਪੀ.ਸੀ.ਐਸ. ਅਧਿਕਾਰੀਆਂ ਦੀਆਂ ਮੰਗਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਈਆਂ ਹਨ ਸਬੰਧੀ ਵੀ ਸਰਕਾਰ ਵੱਲੋਂ ਵੱਖ_ਵੱਖ ਸਮਂੇ ਤੇ ਅਸਵਾ±ਨਾਂ ਦੇ ਬਾਵਜੂਦ ਵੀ ਗੋਰ ਨਹੀਂ ਕੀਤਾ ਜਾ ਰਿਹਾ। ਜਿਸ ਦੇ ਰੋਸ ਵੱਜੋਂ ਇਹ ਪੈਨਡਾਊਨ ਸਟਰਾਈਕ ਕੀਤੀ ਗਈ ਹੈ। ਐਸੋਸੀਏ±ਨ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੂੰ ਬਾਰ ਬਾਰ ਯਾਦ ਪੱਤਰ ਦਿੱਤੇ ਜਾਂਦੇ ਹਨ ਕਿ ਪੀ.ਸੀ.ਐ.ਅਧਿਕਾਰੀਆਂ ਦੀਆਂ ਪੁਰਾਣੀਆਂ ਮੰਗੀਆਂ ਅਤੇ ਉਹਨਾਂ ਵਿੱਚ ਫੈਲ ਰਹੇ ਰੋਸ ਨੁੰ ਤੁਰੰਤ ਸੁਲਝਾਇਆ ਜਾਵੇ। ਉਸ ਸਬੰਧੀ ਪੰਜਾਬ ਸਿਵਲ ਸਰਵਸਿਂ ਦੇ ਐਸੋਸੀਏ± ਨਪ੍ਰਧਾਨ ਸ੍ਰੀ ਰਜੀਵ ਗੁਪਤਾ  ਨੇ ਕਿਹਾ ਕਿ ਐਸੋਸੀਏ±ਨ ਵਲੱੋਂ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਐਸੋਸੀਏ±ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸ੍ਰੀ ਂਸਵੀਰ ਸਿੰਘ ਵਧੀਕ ਡਿਪਟੀ ਕਮਿ±ਨਰ (ਜਨਰਲ) ਜਲੰਧਰ, ਸ੍ਰੀਮਤੀ ਦਲਜੀਤ ਕੌਰ ਵਧੀਕ ਕਮਿ±ਨਰ, ਜਲੰਧਰ ਡਵੀਜਨ, ਜਲੰਧਰ, ਸ੍ਰੀ ਰਜੇ± ±ਰਮਾ ਐਸ.ਡੀ.ਐਮ. ਫਿਲੌਰ, ਸ੍ਰੀ ਹਰਚਰਨ ਸਿੰਘ ਐਡੀ±ਨਲ ਕਮਿ±ਨਰ ਕਾਰਪੋਰੇ±ਨ, ਜਲਧੰਰ, ਸ੍ਰੀ ਸੰਜੀਵ ±ਰਮਾ ਐਸ.ਡੀ.ਐਮ.ਜਲੰਧਰ, ਸ੍ਰੀ ਕੰਵਲਜੀਤ ਸਿੰਘ, ਏ.ਸੀ.ਏ. ਜਲੰਧਰ ਡਿਵੇਲਪਮੈਂਟ ਅਥਾਰਟੀ ਜਲੰਧਰ, ਸ੍ਰੀਮਤੀ ਨਾਇਨ ਰਿਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ, ਸ੍ਰੀ ਜੈ ਇੰਦਰਜੀਤ ਸਿੰਘ ਕਾਰਜਕਾਰੀ ਮੈਜਿਸਟਰੇਟ ਜਲਧੰਰ, ਸ੍ਰੀਮਤੀ ਚਾਰੂ ਮਿਤਾ ਐਸ.ਡੀ.ਐਮ. ±ਾਹਕੋਟ, ਸ੍ਰੀਮਤੀ ±ੈਰੀ ਮਲੋਹਰਤਾ ਸਹਾਇਕ ਕਮਿ±ਨਰ ਜਨਰਲ ਅਤੇ ਸ੍ਰੀ ਰਣਦੀਪ ਸਿੰਘ ਗਿੱਲ, ਈ.ਓ. ਜਲਧੰਰ ਡਿਵੇਲਪਮੈਂਟ ਅਥਾਰਟੀ, ਜਲੰਧਰ ਹਾਜਰ ਸਨ।

Add Comment

Click here to post a comment