Punjabi Samachar

੫.੭੩ ਕਰੋਡ਼ ਦੀ ਲਾਗਤ ਨਾਲ ਪਵੱਿਤਰ ਨਗਰੀ ਦੇ ਨਵੇਂ ਬੱਸ ਸਟੈਂਡ ਦਾ ਨਰਿਮਾਣ ਸ਼ੁਰੂ

 ਇਸੇ ਸਾਲ ਅਗਸਤ ਤੱਕ ਹੋਵੇਗਾ ਤਆਿਰ – ਚੀਮਾ
ਸੁਲਤਾਨਪੁਰ ਲੋਧੀ ,੧੧ਫਰਵਰੀ :ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ
ਪ੍ਰਕਾਸ਼ ਪੁਰਬ ਨੂੰ ਸਮਰਪਤਿ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਕਾਸ ਕਾਰਜਾਂ
ਤਹਤਿ ਅੱਜ ਸੁਲਤਾਨਪੁਰ ਲੋਧੀ ਵਖੇ ਆਧੁਨਕਿ ਸਹੂਲਤਾਂ ਵਾਲੇ ਨਵੇਂ ਬੱਸ ਸਟੈਂਡ ਦੇ
ਨਰਿਮਾਣ ਦਾ ਕਾਰਜ ਪੀ ਆਰ ਟੀ ਸੀ ਵਲੋਂ ਅੱਜ ਆਰੰਭ ਕਰਵਾ ਦੱਿਤਾ ਗਆਿ । ਇਸ ਸਮੇਂ ਹਲਕਾ
ਵਧਾਇਕ ਨਵਤੇਜ ਸੰਿਘ ਚੀਮਾ ਮੁੱਖ ਮਹਮਾਨ ਵਜੋਂ ਤੇ ਕੇ ਕੇ ਸ਼ਰਮਾ ਚੇਅਰਮੈਨ ਪੀ ਆਰ ਟੀ
ਸੀ ਪੁੱਜੇ ਜਨ੍ਹਾਂ ਨਾਰੀਅਲ ਭੰਨ ਕੇ ਬੱਸ ਸਟੈਂਡ ਬਣਾਉਣ ਦਾ ਵਕਾਸ ਕਾਰਜ ਆਰੰਭ ਕਰਵਾਇਆ
। ਇਸ ਤੋਂ ਪਹਲਾਂ ਗਆਿਨੀ ਦਲਿਬਾਗ ਸੰਿਘ ਹੈਡ ਗ੍ਰੰਥੀ ਗੁਰਦੁਆਰਾ ਅੰਤਰਯਾਮਤਾ ਸਾਹਬਿ
ਨੇ ਅਰਦਾਸ ਕੀਤੀ ਤੇ ਉਪਰੰਤ ਨਰਿਮਾਣ ਕਾਰਜ ਆਰੰਭ ਹੋਇਆ । ਇਸ ਸਮੇ ਨਵਤੇਜ ਸੰਿਘ ਚੀਮਾ
ਵਧਾਇਕ ਤੇ ਪੀ ਆਰ ਟੀ ਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਸਾਂਝੇ ਤੌਰ ਤੇ ਜਾਣਕਾਰੀ
ਦੰਿਦੇ ਹੋਏ ਦੱਸਆਿ ਕ ਿ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤਿ ਇਹ ਨਵਾਂ ਬਸ ਸਟੈਂਡ
ਪਹਲੇ ਸਥਾਨ ਤੇ ਹੀ ਨਗਰ ਕੌਸਲ ਵਲੋਂ ਮੁਹੱਈਆ ਕਰਵਾਈ ੧.੮੦ ਏਕਡ਼ ਜਗ੍ਹਾ ਵੱਿਚ ਬਣਾਇਆ
ਜਾਵੇਗਾ ਜਸਿ ਦੇ ਨਰਿਮਾਣ ਲਈ ੫.੭੩ ਕਰੋਡ਼ ਰੁਪਏ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਹਨ
। ਬਸ ਸਟੈਂਡ ਬਣਾਉਣ ਦਾ ਕੰਮ ਪੀ ਆਰ ਟੀ ਸੀ ਵਲੋਂ ਗੁਲਰਾਜ ਸੰਿਘ ਨਾਗੀ ਠੇਕੇਦਾਰ
ਲੁਧਆਿਣਾ ਨੂੰ ਅਲਾਟ ਕੀਤਾ ਗਆਿ ਹੈ ਜੋ ਕ ਿ੬ ਮਹੀਨੇ ਵੱਿਚ ਅਗਸਤ ਮਹੀਨੇ ਤੱਕ ਕੰਮ
ਮੁਕੰਮਲ ਕਰਵਾਉਣ ਲਈ ਪਾਬੰਦ ਹੋਵੇਗਾ । ਸ਼੍ਰੀ ਚੀਮਾ ਨੇ ਦੱਸਆਿ ਕ ਿਬੱਸ ਸਟੈਂਡ ਦਾ
ਕਵਰਡ ਏਰੀਆ ( ਗਰਾਉਂਡ ਫਲੋਰ ) ੯੦੦੦ ਵਰਗ ਫੁੱਟ ਹੈ ਅਤੇ ਪਹਲੀ ਮੰਜਲਿ ਉੱਪਰ ਵਪਾਰਕਿ
ਅਤੇ ਦਫਤਰੀ ਮੰਤਵ ਲਈ ੨੫੦੦ ਵਰਗ ਫੁੱਟ ਕਵਰਡ ਏਰੀਆ ਹੈ । ਉਨ੍ਹਾਂ ਦੱਸਆਿ ਕ ਿਬੱਸ
ਸਟੈਂਡ ਵੱਿਚ ਬੱਸਾਂ ਦੇ ਚੱਲਣ ਲਈ ੮ ਵੱਖ ਵੱਖ ਕਾਊਟਰ ਬਣਾਏ ਜਾਣਗੇ । ਸਵਾਰੀਆਂ ਲਈ
ਲੋਡੰਿਗ -ਅਨਲੋਡੰਿਗ ਪਲੇਟ  ਫਾਰਮ , ਪੁੱਛ ਗੱਿਛ ਲਈ ਕਮਰਾ , ਜਨਾਨਾ ਮਰਦਾਨਾ ਅਤੇ
ਅੰਗਹੀਣਾ ਲਈ ਵੱਖਰੇ ਵੱਖਰੇ ਟੁਆਲਟਿ ਬਲਾਕ , ਸਮਾਂ ਸਾਰਨੀ ਦਖਾਉਦੀਆਂ ਐਲ ਸੀ ਡੀਜ ,
ਗਲੋਅ ਸਾਈਨ ਰੂਟ , ਕਾਊਟਰ ਬੋਰਡ , ਪੀਣ ਵਾਲੇ ਸ਼ੁੱਧ ਪਾਣੀ ਆਰ ਓ ਸਸਿਟਮ , ਸਾਈਕਲ
,ਸਕੂਟਰ ਅਤੇ ਕਾਰਾਂ ਲਈ ਵੱਖਰੀ ਪਾਰਕੰਿਗ ਤੇ ਸਟੈਂਡ , ਬੱਸਾਂ ਅਤੇ ਯਾਤਰੀਆਂ ਦੇ ਅੰਦਰ
ਆਉਣ ਅਤੇ ਬਾਹਰ ਜਾਣ ਦੇ ਵੱਖਰੇ ਵੱਖਰੇ ਰਸਤੇ ਅਤੇ ਵੱਖ ਵੱਖ ਮੰਤਵਾਂ ਲਈ ੪ ਕਮਰਸ਼ੀਅਲ
ਸਟਾਲ ਬਣਾਏ ਜਾਣਗੇ । ਇਸ ਸਮੇ ਇੰਜ. ਜਤੰਿਦਰਪਾਲ ਸੰਿਘ ਗਰੇਵਾਲ ਕਾਰਜਕਾਰੀ ਇੰਜੀਨੀਅਰ
ਪੀ ਆਰ ਟੀ ਸੀ , ਇੰਜੀਨੀਅਰ ਵਰੰਿਦਰ ਕੁਮਾਰ ਐਸ ਡੀ ਓ , ਇੰਜੀਨੀਅਰ ਬਲਜੀਤ ਸੰਿਘ
ਮਠਾਡ਼ੂ ਜੂਨੀਅਰ ਇੰਜੀਨੀਅਰ  , ਠੇਕੇਦਾਰ ਗੁਲਰਾਜ ਸੰਿਘ , ਨਗਰ ਕੌਸਲ ਸੁਲਤਾਨਪੁਰ
ਲੋਧੀ ਦੇ ਪ੍ਰਧਾਨ ਵਨੋਦ ਗੁਪਤਾ , ਸਾਬਕਾ ਮੀਤ ਪ੍ਰਧਾਨ ਤੇਜਵੰਤ ਸੰਿਘ ਕੌਸਲਰ ਸੀਨੀਅਰ
ਆਗੂ , ਰਾਜਾ ਗੁਰਪ੍ਰੀਤ ਸੰਿਘ ਸੀਨੀਅਰ ਆਗੂ, ਕੌਸਲਰ ਅਸ਼ੋਕ ਮੋਗਲਾ , ਕੌਸਲਰ ਜੁਗਲ
ਕੋਹਲੀ , ਏ ਐਮ ਈ ਉਮੇਸ਼ ਅਗਰਵਾਲ , ਐਸ ਓ ਅਵਤਾਰ ਸੰਿਘ , ਜਗਜੀਤ ਸੰਿਘ ਚੰਦੀ ਸਕੱਤਰ
ਪੰਜਾਬ , ਰਵੰਿਦਰ ਰਵੀ ਪੀ ਏ ,ਹਰਚਰਨ ਸੰਿਘ ਬੱਗਾ ਮੈਂਬਰ ਬਲਾਕ ਸੰਮਤੀ , ਡੰਿਪਲ ਟੰਡਨ
, ਤੇਜੰਿਦਰ ਰਾਜੂ ਕੌਸਲਰ , ਦਲਿਬਾਗ ਸੰਿਘ ਗੱਿਲ ਐਮ ਡੀ , ਸਰਬਜੀਤ ਸੰਿਘ ਇੰਸਪੈਕਟਰ
ਥਾਨਾ ਸੁਲਤਾਨਪੁਰ ਲੋਧੀ , ਚਰਨਕਮਲ ਪੰਿਟਾ , ਬਾਬਾ ਜੱਗਾ ਸੰਿਘ , ਬਾਬਾ ਨੱਥਾ ਸੰਿਘ ,
ਤੇਜੰਿਦਰ ਸੰਿਘ ਜੋਸਣ ਪ੍ਰਧਾਨ ਰੋਟਰੀ ਕਲੱਬ , ਹਰਜੰਿਦਰ ਸੰਿਘ ਕੰਡਾ , ਸੁਰੰਿਦਰਜੀਤ
ਸੰਿਘ ਪ੍ਰਧਾਨ ਆਡ਼ਤੀ ਐਸੋਸੀਏਸ਼ਨ , ਕੁਲਭੂਸ਼ਣ ਪੁਰੀ , ਗੁਰਦੇਵ ਸੰਿਘ , ਰਣਜੀਤ ਸੰਿਘ
ਰਾਣਾ , ਬਾਲ ਕਸ਼ਿਨ ਡੋਗਰਾ , ਨਰੰਿਦਰ ਸੰਿਘ ਪੰਨੂ , ਅਮਰੀਕ ਸੰਿਘ , ਹਰਪ੍ਰੀਤ ਸੰਿਘ
ਬਬਲਾ ਸੀਨੀਅਰ ਆਗੂ ਆਦ ਿਨੇ ਸ਼ਰਿਕਤ ਕੀਤੀ ।

Add Comment

Click here to post a comment