Category - Punjabi Samachar

Punjab Punjabi Samachar

ਕੌਮੀ ਲੋਕ ਅਦਾਲਤ ਵਿੱਚ ਕੁੱਲ 9776 ਕੇਸ ਨਿਪਟਾਰੇ ਲਈ ਰੱਖੇ, ਜਿਨ•ਾਂ ਵਿੱਚੋਂ 4241

ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ • ਜ਼ਿਲ•ਾ ਤੇ ਸੈਜੱਜ ਵੱਲੋਂ ਨੈਸ਼ਨਲ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾ ਕੇ ਛੇਤੀ ਤੇ ਸਸਤਾ ਨਿਆਂ ਪ੍ਰਾਪਤ ਕਰਨ ਦੀ...

Punjab Punjabi Samachar

ਕੌਮੀ ਲੋਕ ਅਦਾਲਤ ਦੌਰਾਨ 1915 ਕੇਸਾਂ ਦੀ ਹੋਈ ਸੁਣਵਾਈ 

ਹੁਸ਼ਿਆਰਪੁਰ, 8 ਦਸੰਬਰ: ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੌਮੀ ਲੋਕ ਅਦਾਲਤ ਲਗਾਈ ਗਈ।...

Punjabi Samachar

ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਹੋਇਆ ਜ਼ਿਲਾ ਪੱਧਰੀ ਸਮਾਗਮ

ਕਪੂਰਥਲਾ,  6 ਦਸੰਬਰ :ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸਥਾਨਕ ਅੰਬੇਡਕਰ ਭਵਨ ਵਿਖੇ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ। ਦਫ਼ਤਰ ਜ਼ਿਲਾ...

Punjab Punjabi Samachar

ਐਨ.ਆਰ.ਆਈਜ਼ ਪਹਿਲ ਦੇ ਆਧਾਰ ‘ਤੇ ਵੋਟਾਂ ਬਣਵਾਉਣ : ਡਿਪਟੀ ਕਮਿਸ਼ਨਰ 

ਹੁਸ਼ਿਆਰਪੁਰ, 5 ਦਸੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹਰੇਕ ਐਨ.ਆਰ.ਆਈ. ਨੂੰ ਪਹਿਲ ਦੇ ਆਧਾਰ ‘ਤੇ ਵੋਟ ਬਣਾਉਣੀ ਚਾਹੀਦੀ ਹੈ। ਉਹ ਅੱਜ ਐਨ.ਆਰ.ਆਈਜ਼ ਦੀਆਂ ਵੱਧ ਤੋਂ ਵੱਧ...

Punjabi Samachar

ਦਿਵਿਆਂਗਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਾ ਸਾਡਾ ਮੁਢਲਾ ਫਰਜ਼-ਡਾ. ਸ਼ਿਖਾ ਭਗਤ *ਦਿਵਿਆਂਗਾਂ ਪ੍ਰਤੀ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ-ਸੀ. ਜੇ. ਐਮ ਸੰਜੀਵ ਕੁੰਦੀ *ਅੰਤਰਰਾਸ਼ਟਰੀ ਦਿਵਿਆਂਗਜਨ...

Punjabi Samachar

ਵਰਕਰਾਂ ਦੀਆਂ ਵੋਟਾਂ ਬਣਾਉਣ ਸਬੰਧੀ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ 

ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ ਅਤੇ ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ। ਕਪੂਰਥਲਾ, 3 ਦਸੰਬਰ :ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ...

Punjabi Samachar

ਸੀ.ਪੀ.ਆਈ. ( ਐਮ ) – ਸੀ.ਪੀ.ਆਈ. ਜਲੰਧਰ – ਕਪੂਰਥਲਾ ਦੀਸਾਂਝੀ ਮੀਟਿੰਗ

6 ਦਸੰਬਰ ਨੂੰ ‘ ਸੰਵਿਧਾਨ ਬਚਾਓ – ਧਰਮ ਨਿਰਪੱਖਤਾ ਬਚਾਓ ‘ਦਿਵਸ ਸਾਂਝੇ ਤੌਰ ਤੇ ਮਨਾਇਆ ਜਾਵੇਗਾ –  ਕਾਮਰੇਡ ਤੱਗੜ ਅਤੇ ਮੰਡ ਜਲੰਧਰ 3 ਦਸੰਬਰ ( ) ਸੀ.ਪੀ.ਆਈ...

Punjabi Samachar

‘ਰਾਸ਼ਟਰੀ ਏਕਤਾ ਸੰਮੇਲਨ’ ਦੌਰਾਨ ਕੱਟੜਤਾ ਨੂੰ ਖ਼ਤਮ ਕਰਕੇ ਭਾਈਚਾਰਕ ਸਾਂਝ ਵਧਾਉਣ ਦਾ ਸੱਦਾ

-ਆਪਸੀ ਸਾਂਝ ਅਤੇ ਪਿਆਰ ਨੂੰ ਹੋਰ ਪ੍ਰਪੱਕ ਕਰਨ ਲਈ ਅਜਿਹੇ ਸੰਮੇਲਨ ਮੀਲ ਪੱਥਰ ਸਾਬਤ ਹੋਣਗੇ-ਰਵਨੀਤ ਸਿੰਘ ਬਿੱਟੂ ਲੁਧਿਆਣਾ, 2 ਦਸੰਬਰ  :  ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ...

Punjabi Samachar

ਸ਼ੋਰ ਪ੍ਰਦੂਸ਼ਣ ਪੈਦਾ ਕਰਨ ‘ਤੇ ਪਾਬੰਦੀ ਦੇ ਹੁਕਮ

ਕਪੂਰਥਲਾ, 1 ਦਸੰਬਰ :ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ...

Punjabi Samachar

ਹੁਨਰ ਵਿਕਾਸ ਕੇਂਦਰਾਂ ਦਾ ਲਾਭ ਉਠਾ ਕੇ ਰੋਜ਼ਗਾਰ ਮੰਗਣ ਦੀ ਥਾਂ ਰੋਜ਼ਗਾਰ ਦਾਤੇ ਬਣਨ ਨੌਜਵਾਨ-ਨਿਧੀ ਰਾਵਤ

*ਪੇਂਡੂ ਵਿਕਾਸ ਮੰਤਰਾਲਾ ਨਵੀਂ ਦਿੱਲੀ ਦੀ ਅਧਿਕਾਰੀ ਵੱਲੋਂ ‘ਆਰ. ਸੇਟੀ’ ਦਾ ਦੌਰਾ ਕਪੂਰਥਲਾ, 1 ਦਸੰਬਰ :ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨਵੀਂ ਦਿੱਲੀ ਦੀ ਅਧਿਕਾਰੀ ਮੈਡਮ ਨਿਧੀ...